ਨਵੇਂ ਕਿਸਾਨ ਕਾਨੂੰਨ ਦੇ ਖਿਲਾਫ਼, ਪੰਜਾਬ ਦੇ ਕਿਸਾਨਾਂ ਵਲੋਂ ਦਿੱਲੀ ਦੀਆਂ ਸੜਕਾਂ ਉੱਪਰ ਪਿਛਲੇ ਕੁਝ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਰਾਤ ਨੂੰ ਕਿਸਾਨਾਂ ਵਲੋਂ ਦਿੱਲੀ ਦੀਆਂ ਸੜਕਾਂ ਉੱਪਰ ਦੀਵੇ ਤੇ ਮੋਮਬੱਤੀਆਂ ਜਗਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਗਿਆ। ਦੇਖੋ ਵੀਡੀਓ ਰਾਹੀਂ ਰਾਤ ਨੂੰ ਕਿਸਾਨਾਂ ਵਲੋਂ ਸੜਕਾਂ ਉੱਪਰ ਗੁਰਪੁਰਬ ਮਨਾਇਆ ਗਿਆ।